ਭਾਰਤ ਨੇ ਜਪਾਨ ਨੂੰ ਟੀ-20 ਅੰਤਰਰਾਸ਼ਟਰੀ ਮੁਕਬਾਲੇ ਵਿੱਚ 2 ਦੌੜਾਂ ਨਾਲ ਹਰਾ ਦਿੱਤਾ

India beat Japan by 2 runs in T20 International

ਭਾਰਤ ਨੇ ਜਪਾਨ ਨੂੰ ਟੀ-20 ਅੰਤਰਰਾਸ਼ਟਰੀ ਮੁਕਬਾਲੇ ਵਿੱਚ 2 ਦੌੜਾਂ ਨਾਲ ਹਰਾ ਦਿੱਤਾ। ਜਪਾਨ ਨੂੰ ਹਰਾਉਣ ਵਿੱਚ ਭਾਰਤੀ ਟੀਮ ਦੇ ਪਸੀਨੇ ਛੁੱਟ ਗਏ। ਭਾਰਤ ਅਤੇ ਜਪਾਨ ਵਿਚਾਲੇ ਸਿਆਸੀ ਸਬੰਧਾਂ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਮਾਰੂਤੀ-ਸੁਜ਼ੂਕੀ ਕੱਪ ਤਹਿਤ ਇਤਿਹਾਸਕ ਕ੍ਰਿਕਟ ਮੈਚ ਖੇਡਿਆ ਗਿਆ। ਇਸ ਟੀ-20 ਮੁਕਾਬਲੇ ਦੀ ਸ਼ੁਰੂਆਤ ਤੋਂ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਸ ਦਾ ਅੰਤ ਇੰਨਾ ਰੋਮਾਂਚਕ ਹੋਵੇਗਾ।

ਹੋਰ ਖ਼ਬਰਾਂ :-  ਜਲੰਧਰ ਨਗਰ ਨਿਗਮ ਲਈ 1,196 ਸਫਾਈ ਕਰਮਚਾਰੀਆਂ ਦੀ ਭਰਤੀ ਨੂੰ ਪ੍ਰਵਾਨਗੀ

Leave a Reply

Your email address will not be published. Required fields are marked *