ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੈਂਗਲੁਰੂ ਦੌਰੇ ‘ਤੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਬੈਂਗਲੁਰੂ ਦੌਰੇ ‘ਤੇ ਹਨ ਤੇ ਇਸ ਦੌਰਾਨ ਉਹ ਇਕ ਨਿੱਜੀ ਕੇਅਰ ਸੈਂਟਰ ਵਿਚ ਰਹਿਣਗੇ ਜਿਥੇ ਉਹ ਲਗਭਗ 7 ਦਿਨ ਬਿਤਾਉਣਗੇ।

ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਕੇਅਰ ਸੈਂਟਰ ਵਿਚ ਰਹਿ ਚੁੱਕੇ ਹਨ ਜਿਥੇ ਉਨ੍ਹਾਂ ਨੇ ਪਹਿਲਾਂ 10 ਤੋਂ 12 ਦਿਨ ਬਿਤਾਏ ਸੀ ਤੇ ਆਪਣਾ ਇਲਾਜ ਕਰਵਾਇਆ ਸੀ।

ਹੋਰ ਖ਼ਬਰਾਂ :-  ਵਨਦੀਪ ਕੌਰ ਪੰਚਾਇਤ ਸੰਮਤੀ ਸ਼ਹਿਣਾ ਦੇ ਚੇਅਰਪਰਸਨ ਅਤੇ ਬਾਦਲ ਸਿੰਘ ਦਰਾਕਾ ਵਾਈਸ ਚੇਅਰਮੈਨ ਬਣੇ

ਇਸੇ ਇੰਸਟੀਚਿਊਟੀ ਵਿਚ ਹੀ ਪੁਰਾਣੀ ਖੰਘ ਤੇ ਸ਼ੂਗਰ ਲਈ 12 ਦਿਨਾਂ ਦਾ ਨੈਚੁਰਲਪੈਥੀ ਟ੍ਰੀਟਮੈਂਟ (Naturopathy Treatment) ਕਰਵਾਇਆ ਸੀ।

Leave a Reply

Your email address will not be published. Required fields are marked *