ਯੂ ਜੀ ਸੀ ਨੈਟ ਦੀ ਮੁੜ ਪ੍ਰੀਖਿਆ ਦੇ ਨਤੀਜੇ ਜਾਰੀ

ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) (NTA) ਨੇ ਅੱਜ ਮੁੜ ਲਈ ਨੀਟ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਕੁੱਲ 1563 ਵਿਚੋਂ 813 ਵਿਦਿਆਰਥੀਆਂ ਨੇ 23 ਜੂਨ ਨੂੰ ਮੁੜ ਪ੍ਰੀਖਿਆ ਦਿੱਤੀ ਸੀ।

ਏਜੰਸੀ ਨੇ ਯੂ ਜੀ ਸੀ ਨੈਟ, ਸੀ ਐਸ ਆਈ ਆਰ ਯੂ ਜੀ ਸੀ ਨੈਟ ਅਤੇ ਐਨ ਸੀ ਈ ਟੀ 2024 ਦੀ ਪ੍ਰੀਖਿਆ ਲਈ ਸੋਧਿਆ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਚੇਅਰਮੈਨ ਡਾ. ਕੇ. ਰਾਧਾਕ੍ਰਿਸ਼ਨਲ 27 ਜੂਨ ਤੋਂ 7 ਜੁਲਾਈ ਤੱਕ ਵਿਦਿਆਰਥੀਆਂ ਅਤੇ ਮਾਪਿਆਂ ਸਮੇਤ ਸਟੇਕ ਹੋਲਡਰਜ਼ (Stake Holders) ਤੋਂ ਸੁਝਾਅ ਮੰਗ ਰਹੇ ਹਨ।

ਹੋਰ ਖ਼ਬਰਾਂ :-  ਨੈਸ਼ਨਲ ਐਲਿਜ਼ੀਬਿਲਟੀ-ਕਮ-ਐਂਟਰੈਂਸ ਪਰੀਖਿਆ (ਯੂਜੀ) 2024 ਦੀ ਪਰੀਖਿਆ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਦੇ ਘੇਰੇ ਅੰਦਰ ਆਮ ਪਬਲਿਕ ਦੇ ਇਕੱਠੇ ਹੋਣ ’ਤੇ ਰੋਕ

Leave a Reply

Your email address will not be published. Required fields are marked *