ਹਰਿਆਣਾ ਸਰਕਾਰ ਦੇ ‘ਪਸ਼ੂ ਪਾਲਣ ਅਤੇ ਡੇਅਰੀ ਵਿਭਾਗ’ ਵੱਲੋਂ 8 ਅਗਸਤ 2026 ਨੂੰ ਇੱਕ ਸਰਕਾਰੀ ਨੋਟੀਫਿਕੇਸ਼ਨ ਜਾਰੀ

ਹਰਿਆਣਾ ਸਰਕਾਰ ਦੇ ‘ਪਸ਼ੂ ਪਾਲਣ ਅਤੇ ਡੇਅਰੀ ਵਿਭਾਗ’ ਵੱਲੋਂ 8 ਅਗਸਤ 2026 ਨੂੰ ਇੱਕ ਸਰਕਾਰੀ ਨੋਟੀਫਿਕੇਸ਼ਨ ਜਾਰੀ

  ਹਰਿਆਣਾ ਸਰਕਾਰ ਦੇ ‘ਪਸ਼ੂ ਪਾਲਣ ਅਤੇ ਡੇਅਰੀ ਵਿਭਾਗ’ ਦੇ ਪ੍ਰਮੁੱਖ ਸਕੱਤਰ ਵਿਜੇ ਸਿੰਘ ਦਹੀਆ ਵੱਲੋਂ 8 ਅਗਸਤ 2026 ਨੂੰ ਨੋਟੀਫਿਕੇਸ਼ਨ (No. 2071-AH-4-2026/SW-7) ਜਾਰੀ ਕਰਕੇ ‘ਹਰਿਆਣਾ ਗਊ ਸੇਵਾ ਆਯੋਗ’ ਦਾ ਪੁਨਰਗਠਨ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ,‘ਹਰਿਆਣਾ ਗਊ ਸੇਵਾ ਆਯੋਗ ਐਕਟ, 2010’ ਦੀ ਧਾਰਾ 4 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਰਿਆਣਾ ਦੇ ਰਾਜਪਾਲ ਨੇ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਹਨ।

ਮੁੱਖ ਅਹੁਦੇਦਾਰ: ਚੇਅਰਮੈਨ:

ਹੋਰ ਖ਼ਬਰਾਂ :-  ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ! ਚਾਰੇ ਪਾਸਿਆਂ ਤੋਂ ਨਗਰ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਏ ਸਮਾਪਤ, ਪਵਿੱਤਰ ਸ਼ਹਿਰ ਹੋਇਆ ਸ਼ਰਧਾ ਵਿੱਚ ਲੀਨ

ਰਾਮ ਚੰਦਰ ਕੰਬੋਜ (ਸਾਬਕਾ ਵਿਧਾਇਕ) ਵਾਈਸ ਚੇਅਰਮੈਨ: ਸੁਮਨ ਗੁਪਤਾ (ਨਾਰਾਇਣਗੜ੍ਹ, ਅੰਬਾਲਾ)ਗੈਰ-ਸਰਕਾਰੀ ਮੈਂਬਰ (7 ਨਵੇਂ ਮੈਂਬਰ):ਦਲਬੀਰ – ਨਾਰਨੌਂਦ (ਹਿਸਾਰ)ਰਿਸ਼ੀ ਪਾਲ ਕੌਸ਼ਿਕ – ਕੁਰੂਕਸ਼ੇਤਰਅਨਿਲ ਗੋਇਲ – ਹਿਸਾਰ  ਚਰਨ ਸਿੰਘ ਤੇਵਤੀਆ – ਪਲਵਲ  ਸਤੀਸ਼ ਮੁੰਜਾਲ – ਸੀਵਨ (ਕੈਥਲ)  ਸਮੇਂ ਸਿੰਘ ਕਸ਼ਯਪ – ਜੀਂਦ  ਸੁਰਿੰਦਰ ਗਗਸੀਨਾ – ਗਗਸੀਨਾ (ਕਰਨਾਲ)  ਇਹ ਸਾਰੀਆਂ ਨਿਯੁਕਤੀਆਂ ‘ਹਰਿਆਣਾ ਗਊ ਸੇਵਾ ਆਯੋਗ ਐਕਟ, 2010’ ਦੀ ਧਾਰਾ 4 ਤਹਿਤ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *