ਪੰਜਾਬ ਦੇ ਰਾਜਪਾਲ ਨੇ ਮੁਹਾਲੀ ਦੇ JLPL (ਜਨਤਾ ਲੈਂਡ ਪ੍ਰਾਈਵੇਟ ਲਿਮਟਿਡ) ਦੇ ਪ੍ਰਾਜੈਕਟਾਂ ਵਿਰੁੱਧ ਕਾਰਵਾਈ ਲਈ ਹੁਕਮ ਦਿੱਤੇ
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਵਾਤਾਵਰਨ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਸੂਬੇ ਦੀ ਮਲਕੀਅਤ ਵਾਲੇ ਦੋ ਮਹਿੰਗੇ ਰਿਹਾਇਸ਼ੀ ਪ੍ਰਾਜੈਕਟਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ।
ਪੰਜਾਬ ਦੇ ਰਾਜਪਾਲ ਨੇ ਮੁਹਾਲੀ ਦੇ JLPL (ਜਨਤਾ ਲੈਂਡ ਪ੍ਰਾਈਵੇਟ ਲਿਮਟਿਡ) ਦੇ ਪ੍ਰਾਜੈਕਟਾਂ ਵਿਰੁੱਧ ਕਾਰਵਾਈ ਲਈ ਹੁਕਮ ਦਿੱਤੇ Read More