ਭਾਰਤ ਦੇ ਸਾਬਕਾ ਟੈਸਟ ਉਪ-ਕਪਤਾਨ ਅਤੇ ਭਰੋਸੇਯੋਗ ਬੱਲੇਬਾਜ਼ ਅਜਿੰਕਿਆ ਰਹਾਣੇ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ

Former India Test vice-captain and reliable batsman Ajinkya Rahane announced his retirement from all forms of cricket.

  ਭਾਰਤ ਦੇ ਸਾਬਕਾ ਟੈਸਟ ਉਪ-ਕਪਤਾਨ ਅਤੇ ਭਰੋਸੇਯੋਗ ਬੱਲੇਬਾਜ਼ ਅਜਿੰਕਿਆ ਰਹਾਣੇ (Batsman Ajinkya Rahane) ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ (Retirement) ਲੈਣ ਦਾ ਐਲਾਨ ਕੀਤਾ ਹੈ।  ਉਨ੍ਹਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ (International Cricket Career) ‘ਤੇ ਇੱਕ ਨਜ਼ਰ ਟੈਸਟ ਕ੍ਰਿਕਟ: 85 ਮੈਚ, 5,077 ਦੌੜਾਂ (12 ਸੈਂਕੜੇ)  ਇੱਕ-ਦਿਨਾ (ODI): 90 ਮੈਚ, 2,962 ਦੌੜਾਂ ਟੀ-20 (T20I)  20 ਮੈਚ, 375 ਦੌੜਾਂ ਰਹਾਣੇ ਨੂੰ ਖਾਸ ਤੌਰ ‘ਤੇ ਵਿਦੇਸ਼ੀ ਧਰਤੀ (ਜਿਵੇਂ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ) ਵਿੱਚ ਸ਼ਾਨਦਾਰ ਪਾਰੀਆਂ ਖੇਡਣ ਅਤੇ 2020-21 ‘ਚ ਆਸਟ੍ਰੇਲੀਆ ਵਿਰੁੱਧ ਟਰੌਫੀ (Border-Gavaskar Trophy) ਜਿੱਤਾਉਣ ਵਾਲੀ ਕਪਤਾਨੀ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਭਾਰਤ ਲਈ 85 ਟੈਸਟ, 90 ਇੱਕ ਰੋਜ਼ਾ ਅਤੇ 20 ਟੀ-20 ਮੈਚ ਖੇਡ ਚੁੱਕੇ ਰਹਾਣੇ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ (Instagram Account) ‘ਤੇ ਇੱਕ ਵੀਡੀਓ ਜਾਰੀ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਰਹਾਣੇ ਨੇ ਕਿਹਾ ਕਿ ਹੁਣ ਉਨ੍ਹਾਂ ਲਈ ਅੱਗੇ ਵਧਣ ਦਾ ਇਹੋ ਸਹੀ ਸਮਾਂ ਹੈ।

ਹੋਰ ਖ਼ਬਰਾਂ :-  ਡਾ. ਬਲਬੀਰ ਸਿੰਘ ਵੱਲੋਂ ਵੀ.ਬੀ.-ਜੀ. ਰਾਮ ਜੀ. ਬਿੱਲ ਨੂੰ 'ਮਹਾਤਮਾ ਗਾਂਧੀ ਦਾ ਦੂਜਾ ਕਤਲ' ਕਰਾਰ, ਗਰੀਬਾਂ ਨੂੰ ਗੁੰਮਰਾਹ ਕਰਨ ਵਾਲੀਆਂ ਕੇਂਦਰ ਦੀਆਂ ਸੌੜੀਆਂ ਚਾਲਾਂ ਦਾ ਪਰਦਾਫਾਸ਼ ਕੀਤਾ

Leave a Reply

Your email address will not be published. Required fields are marked *