ਤਕਨੀਕੀ ਰੱਖ-ਰਖਾਅ ਲਈ ਪਾਸਪੋਰਟ ਸੇਵਾ ਪੋਰਟਲ 29 ਅਗਸਤ ਤੋਂ 2 ਸਤੰਬਰ ਤੱਕ ਰਹੇਗਾ ਬੰਦ

ਪਾਸਪੋਰਟ ਸੇਵਾ ਪੋਰਟਲ ਨੂੰ ਲੈ ਕੇ ਇਕ ਅਹਿਮ ਖਬਰ ਸਾਹਮਣੇ ਆਈ ਹੈ। ਪਾਸਪੋਰਟ ਸੇਵਾ ਕੇਂਦਰ ਵੱਲੋਂ 29 ਅਗਸਤ 2024 ਵੀਰਵਾਰ 20:00 ਵਜੇ ਤੋਂ 2 ਸਤੰਬਰ 2024, ਸੋਮਵਾਰ 06:00 ਤੱਕ ਤਕਨੀਕੀ ਰੱਖ-ਰਖਾਅ ਲਈ ਬੰਦ ਪੋਰਟਲ ਬੰਦ ਰਹੇਗਾ।

ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 34 ਸਥਿਤ ਖੇਤਰੀ ਪਾਸਪੋਰਟ ਦਫ਼ਤਰ ਦੀਆਂ 30 ਅਗਸਤ ਵਾਲੀਆਂ ਸਾਰੀਆਂ appointment ਰੱਦ ਕੀਤੀਆਂ ਗਈਆ ਹਨ।

ਹੋਰ ਖ਼ਬਰਾਂ :-  ਪੰਜਾਬ ਪੁਲਿਸ ਵੱਲੋਂ ਅਮਰੀਕਾ ਅਧਾਰਤ ਸਰਵਣ ਸਿੰਘ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼; 12 ਕਿਲੋ ਹੈਰੋਇਨ ਸਮੇਤ ਇੱਕ ਕਾਬੂ

ਮਿਲੀ ਜਾਣਕਾਰੀ ਅਨੁਸਾਰ ਇਨਕੁਆਰੀ ਦਫ਼ਤਰ ਵੀ ਬੰਦ ਰਹੇਗਾ।

Leave a Reply

Your email address will not be published. Required fields are marked *