Big Breaking News:- ਜ਼ੀਰਕਪੁਰ ਵਿੱਚ ਵੱਡਾ ਐਨਕਾਊਂਟਰ

Big Breaking- ਬਲਟਾਣਾ ਨੇੜੇ ਜ਼ੀਰਕਪੁਰ ਦੇ ਇਕ ਹੋਟਲ ਵਿੱਚ 3-4 ਗੈਂਗਸਟਰ ਲੁਕੇ ਹੋਏ ਸਨ।

ਇਸ ਬਾਰੇ ਜਦੋ ਪੁਲਿਸ ਨੂੰ ਖਬਰ ਮਿਲੀ ਤਾਂ ਪੁਲਿਸ ਨੇ ਉੱਥੇ ਛਾਪਾ ਮਾਰਿਆ । ਪੁਲਿਸ਼ ਅਤੇ ਗੈਗਸਟਰਾ ਵਿੱਚ ਫਾਇਰਿੰਗ ਹੋ ਰਹੀ ਹੈ। ਹਲੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਖ਼ਬਰਾਂ :-  ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਫਲਾਇੰਗ ਸਕੁਐਡ ਟੀਮਾਂ ਵੱਲੋਂ ਰੋਜ਼ਾਨਾ ਕੀਤੀ ਜਾ ਰਹੀ ਵਿਸੇ਼ਸ ਚੈਕਿੰਗ

Leave a Reply

Your email address will not be published. Required fields are marked *