ਮੋਹਾਲੀ ਦੇ ਐਮ.ਐਲ.ਏ. ਤੋਂ ਈ.ਡੀ. ਨੇ 75 ਲੱਖ ਰੁਪਏ ਅਤੇ ਦਸਤਾਵੇਜ਼ ਜ਼ਬਤ ਕੀਤੇ- ਪੜ੍ਹੋਂ ਪੂਰੀ ਖਬਰ

ਆਮ ਆਦਮੀ ਸਰਕਾਰ ਦੇ ਮੋਹਾਲੀ ਜਿਲ੍ਹੇ ਦੇ ਐਮ.ਐਲ.ਏ. ਕੁਲਵੰਤ ਸਿੰਘ ਦੇ ਘਰ ਅਤੇ ਦਫਤਰ ਤੇ ਈ.ਡੀ. ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਕੁਲਵੰਤ ਸਿੰਘ ਵੱਡਾ ਬਿਲਡਰ ਹੈ। JLPL ਨਾਮ ਤੇ ਮੁਹਾਲੀ ਅਤੇ ਨੇੜਲੇ ਇਲਾਕਿਆ ਤੇ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ।

ਕੁਲਵੰਤ ਸਿੰਘ, ਐਮ.ਐਲ.ਏ ਮੁਹਾਲੀ ਦੀ ਸ਼ਰਾਬ ਕੰਪਨੀ ‘ਸੂਫੀ ਵਾਈਨਜ਼’ ਵਿੱਚ ਹਿੱਸੇਦਾਰੀ ਹੈ। ਇਸ ਤੇ ਈ.ਡੀ ਨੇ ਛਾਪੇਮਾਰੀ ਦੋਰਾਨ 75 ਲੱਖ ਰੁਪਏ ਅਤੇ ਦਸਤਾਵੇਜ਼ ਜ਼ਬਤ ਕੀਤੇ ਹਨ।

ਹੋਰ ਖ਼ਬਰਾਂ :-  ਗੈਂਗਸਟਰਾਂ 'ਤੇ ਵਾਰ ਦਾ 79ਵਾਂ ਦਿਨ: ਪੰਜਾਬ ਪੁਲਿਸ ਵੱਲੋਂ 567 ਥਾਵਾਂ 'ਤੇ ਛਾਪੇਮਾਰੀ; 252 ਗ੍ਰਿਫ਼ਤਾਰ

Leave a Reply

Your email address will not be published. Required fields are marked *