ਕੇਐਲ ਰਾਹੁਲ ਨੇ ਵੈਸਟਇੰਡੀਜ਼ ਵਿਰੁੱਧ ਅਹਿਮਦਾਬਾਦ ਵਿੱਚ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਸੈਂਕੜਾ ਲਗਾਇਆ

ਕੇਐਲ ਰਾਹੁਲ ਨੇ ਵੈਸਟਇੰਡੀਜ਼ ਵਿਰੁੱਧ ਅਹਿਮਦਾਬਾਦ ਵਿੱਚ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਸੈਂਕੜਾ ਲਗਾਇਆ। ਜਿਸ ਤੋਂ ਬਾਅਦ ਉਸਨੇ ਸੀਟੀ ਵਜਾਉਂਦੇ ਹੋਏ ਇੱਕ ਅਨੋਖਾ ਜਸ਼ਨ ਮਨਾਇਆ।

ਇਹ ਕੇਐਲ ਰਾਹੁਲ (KL Rahul) ਦਾ 11ਵਾਂ ਟੈਸਟ ਸੈਂਕੜਾ ਸੀ ਅਤੇ ਭਾਰਤ ਵਿੱਚ ਉਸਦਾ ਦੂਜਾ।

ਕੇਐਲ ਰਾਹੁਲ ਨੇ 2025 ਵਿੱਚ ਅਹਿਮਦਾਬਾਦ ਵਿੱਚ ਸੈਂਕੜਾ ਲਗਾਉਣ ਤੋਂ ਬਾਅਦ ਟੈਸਟ ਵਿੱਚ ਇੱਕ ਓਪਨਰ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਉਨ੍ਹਾਂ ਇੰਗਲੈਂਡ ਦੇ ਬੇਨ ਡਕੇਟ ਨੂੰ ਪਛਾੜ ਦਿੱਤਾ ਹੈ।

ਹੋਰ ਖ਼ਬਰਾਂ :-  ਭਾਰਤ ਦੇ ਸਾਬਕਾ ਟੈਸਟ ਉਪ-ਕਪਤਾਨ ਅਤੇ ਭਰੋਸੇਯੋਗ ਬੱਲੇਬਾਜ਼ ਅਜਿੰਕਿਆ ਰਹਾਣੇ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ

Leave a Reply

Your email address will not be published. Required fields are marked *